ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਬਣ ਰਿਹਾ 50 ਬੈਡਾਂ ਦਾ ਨਵਾਂ ਜੱਚਾ-ਬੱਚਾ ਵਾਰਡ ਇਸ ਸਾਲ ਦੇ ਅੰਤ ਤੱਕ ਹੋਵੇਗਾ ਮੁਕੰਮਲ – ਰਮਨ ਬਹਿਲ

ਜੱਚਾ-ਬੱਚਾ ਵਾਰਡ ਦੀ ਤਿਆਰੀ ’ਤੇ ਰਾਜ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ 8.50 ਕਰੋੜ ਰੁਪਏ ਚੇਅਰਮੈਨ ਰਮਨ ਬਹਿਲ ਨੇ ਜੱਚਾ-ਬੱਚਾ ਵਾਰਡ ਦੀ ਉਸਾਰੀ ਦਾ ਲਿਆ ਜਾਇਜਾ ਗੁਰਦਾਸਪੁਰ, 20 ਮਾਰਚ 2023 (ਮੰਨਣ ਸੈਣੀ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਤਹਿਤ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ … Continue reading ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਬਣ ਰਿਹਾ 50 ਬੈਡਾਂ ਦਾ ਨਵਾਂ ਜੱਚਾ-ਬੱਚਾ ਵਾਰਡ ਇਸ ਸਾਲ ਦੇ ਅੰਤ ਤੱਕ ਹੋਵੇਗਾ ਮੁਕੰਮਲ – ਰਮਨ ਬਹਿਲ